ਉੱਚਾ ਸੁਭਾਅ ਤੇ ਉੱਚੀ ਆਵਾਜ਼

  • ਛੋਟੀਆਂ ਛੋਟੀਆਂ ਗਲਾਂ ਤੇ ਬਹਸ ਨਹੀਂ ਕਰਨੀ ਚਾਹੀਦੀ।
  • ਕਿਸੇ ਕਿਸੇ ਗਲ ਨੂੰ ਚਿੱਤ ਚੇਤੇ ਨਹੀਂ ਰਖਣਾ ਚਾਹੀਦਾ।
  • ਦੂਜਿਆਂ ਦੀ ਨਿੰਦਾ ਨਹੀਂ ਸੁਣਨੀ ਚਾਹੀਦੀ।
  • ਆਪਣੀ ਨਿੰਦਾ ਸੁਣਕੇ ਆਪਣਾ ਧੀਰਜ ਨਾ ਖੋ ਬੈਠੋ।
  • ਸਾਰਾ ਕੁੱਝ ਬੋਲਣਾ ਨਹੀਂ ਚਾਹੀਦਾ, ਹਜ਼ਮ ਕਰਨਾ ਸਿੱਖੋ।
  • ਅਜਿਹਾ ਨਾ ਬੋਲੀਏ ਜਿਸ ਦੇ ਦੋ ਅਰਥ ਨਿਕਲਦੇ ਹੋਣ।
  • ਆਪਣਾ ਮੂੰਹ ਅਤੇ ਬਟੂਆ ਸਾਵਧਾਨੀ ਨਾਲ ਖੋਲਣਾ ਚਾਹੀਦਾ ਹੈ।
  • ਵਾਧੂ ਬੋਲਣ ਨਾਲ ਦਿਲ ਖਾਲੀ ਹੋ ਜਾਂਦਾ ਹੈ।
  • ਜਿਥੇ ਨਿਮਰਤਾ ਕੰਮ ਬਣਾਊਂਦੀ ਹੈ, ਤੇਜੀ ਨਹੀਂ ਵਿਖਾਉਣੀ ਚਾਹੀਦੀ।
  • ਕਿਸੇ ਦੇ ਕੁੱਝ ਕਹਿਣ ਤੇ ਉਸਨੂੰ ਇੱਜ਼ਤ ਦਾ ਸਵਾਲ ਨਹੀਂ ਬਨਾਣਾ ਚਾਹੀਦਾ।

 

Leave a Reply

This site uses Akismet to reduce spam. Learn how your comment data is processed.