Below is a list of 100 Samanarthi Shabd in Punjabi, which can be used by students of all classes and also by people who are learning the Punjabi language.
Words of same meaning as they are called in English, these words are quite helpful for homework of small children too.
Saman Arth Wale Shabd in Punjabi
ਸ਼ਬਦ | ਸਮਾਨਆਰਥੀ ਸ਼ਬਦ |
ਉੱਘਾ | ਉਜਾਗਰ, ਪ੍ਰਸਿੱਧ, ਮਸ਼ਹੂਰ |
ਉੱਤਮ | ਵਧੀਆ, ਚੰਗਾ, ਸ੍ਰੇਸ਼ਟ |
ਉਤਾਵਲਾ | ਬੇਸਬਰਾ, ਤੇਜ਼, ਕਾਹਲਾ |
ਉੱਦਮੀ | ਹਿੰਮਤੀ, ਸਰਗਰਮ, ਕਰਮਸ਼ੀਲ |
ਉੱਨਤੀ | ਖੁਸ਼ਹਾਲੀ, ਤਰੱਕੀ, ਵਿਕਾਸ |
ਉਪਰਾਲਾ | ਯਤਨ, ਹੀਲਾ, ਉਪਾਅ |
ਉਲਟਾ | ਪੁੱਠਾ, ਵਿਰੁੱਧ, ਵਿਪਰੀਤ |
ਅਸੁਰ | ਰਾਕਸ਼ਸ਼, ਦਾਨਵ, ਨਿਸ਼ਾਚਰ |
ਅਹਿਸਾਨ | ਉਪਕਾਰ, ਕਿਰਪਾ, ਮਿਹਰਬਾਨੀ |
ਅਕਾਸ਼ | ਅੰਬਰ, ਆਸਮਾਨ, ਗਗਨ, ਨਭ |
ਅੰਧਕਾਰ | ਹਨੇਰਾ, ਤਿਮਿਰ, ਤਮ |
ਅਧਿਆਪਕ | ਸਿੱਖਿਅਕ, ਸਿੱਖਿਆਰਥੀ |
ਅਨਾਦਰ | ਅਪਮਾਨ, ਤਿਰਸਕਾਰ, ਨਿਰਾਦਰ, ਅਵਹੇਲਨਾ |
ਅਫ਼ਸੋਸ | ਸ਼ੋਕ, ਰੰਜ, ਗ਼ਮ |
ਅਭਾਗਾ | ਬਦਨਸੀਬ, ਬਦਕਿਸਮਤ, ਭਾਗਹੀਨ |
ਅਮ੍ਰਿਤ | ਸੋਮ, ਸੁਧਾ, ਪਿਯੂਸ਼ |
ਅਰਸਾ | ਸਮਾਂ, ਚਿਰ, ਦੇਰ |
ਆਹਰ | ਕੰਮ, ਧੰਦਾ, ਰੁਝੇਵਾਂ |
ਆਚਰਨ | ਚਾਲ-ਚਲਣ, ਆਚਾਰ, ਵਤੀਰਾ |
ਆੜੀ | ਮਿੱਤਰ, ਦੇਸਤ, ਯਾਰ |
ਔਕੜ | ਔਖ, ਬਿਪਤਾ, ਮੁਸ਼ਕਿਲ |
ਏਕਤਾ | ਏਕਾ, ਮੇਲ, ਇਕੱਠ |
ਸੰਸਾਰ | ਜਹਾਨ, ਵਿਸ਼ਵ, ਜਗਤ |
ਸੰਕੋਚ | ਸੰਗ, ਸ਼ਰਮ, ਝਿਜਕ |
ਸਖਤ | ਕਠੋਰ, ਮਜ਼ਬੂਤ, ਕਰੜਾ |
ਸੰਝ | ਤਕਾਲਾਂ, ਆਥਣ, ਸ਼ਾਮ |
ਸਨੇਹੀ | ਮਿੱਤਰ, ਦੋਸਤ, ਮੇਲੀ, ਸਾਥੀ |
ਸਬਕ | ਮਤਿ, ਸਿੱਖਿਆ, ਉਪਦੇਸ਼, ਪਾਠ |
ਸਰਤਾਜ | ਮੁਕਟ, ਮੁਖੀਆ, ਪ੍ਰਧਾਨ |
ਸਾਰਾ | ਪੂਰਾ, ਸਮਸਤ, ਸਭ |
ਸਿਆਣਾ | ਸਮਝਦਾਰ, ਸੁਜਾਨ, ਬੁੱਧੀਮਾਨ |
ਸਿਫ਼ਤ | ਵਡਿਆਈ, ਗੁਣ, ਉਸਤਤ, ਸ਼ਲਾਘਾ |
ਸਿਰਜਣਾ | ਰਚਨਾ, ਉਤਪੰਨ ਕਰਨਾ, ਬਣਾਉਣਾ |
ਸਿਰਮੌਰ | ਸਰਦਾਰ, ਮੋਹਰੀ, ਪ੍ਰਮੁੱਖ |
ਸੁਘੜ | ਸਿਆਣਾ, ਹੁਸ਼ਿਆਰ, ਸੁਸਿੱਖਿਅਤ |
ਸੁਰਖ਼ | ਲਾਲ, ਰੱਤਾ, ਕਿਰਮਚੀ |
ਸੁਰਜੀਤ | ਜਿਉਂਦਾ, ਜ਼ਿੰਦਾ, ਜੀਵਿਤ |
ਸੂਰਜ | ਦਿਨਕਰ, ਰਵੀ, ਦਿਵਾਕਰ |
ਹਕੂਮਤ | ਰਾਜ, ਸਲਤਨਤ, ਸ਼ਾਸਨ |
ਹਾਨੀ | ਘਾਟਾ, ਨੁਕਸਾਨ, ਖੋਣਾ |
ਕਹਿਰ | ਕਰੋਪ, ਗੁੱਸਾ, ਕਰੋਧ |
ਕਿਰਨ | ਜੋਤੀ, ਪ੍ਰਭਾ, ਦੀਪਤੀ, ਰਸ਼ਮੀ |
ਕੋਮਲ | ਨਰਮ, ਨਾਜ਼ੁਕ, ਕੂਲਾ |
ਖੁਸ਼ੀ | ਪ੍ਰਸੰਨਤਾ, ਆਨੰਦ, ਸਰੂਰ |
ਖੇੜਾ | ਅਨੰਦ, ਖ਼ੁਸ਼ੀ, ਪ੍ਰਸੰਨਤਾ |
ਗੰਗਾ | ਮੰਦਾਕਨੀ, ਭਗੀਰਥੀ, ਦੇਵਨਦੀ |
ਗਣੇਸ਼ | ਵਿਨਾਇਕ, ਗਣਪਤੀ, ਗਜਾਨਨ |
ਗੁਰ | ਨਿਯਮ, ਤਰੀਕੇ, ਢੰਗ |
ਗੁਲਜ਼ਾਰ | ਬਾਗ਼, ਫੁਲਵਾੜੀ, ਬਗੀਚਾ |
ਘਰ | ਆਵਾਸ, ਸਦਨ, ਨਿਕੇਤਨ, ਭਵਨ |
ਚੰਚਲ | ਚਤੁਰ, ਚਲਾਕ, ਚੁਲਬੁਲਾ |
ਚੰਦ | ਸ਼ਸ਼ੀ, ਸੋਮ, ਰਕੇਸ਼, ਚੰਦਰਮਾ |
ਜੱਦੋ-ਜਹਿਦ | ਕੋਸ਼ਸ਼, ਉੱਦਮ, ਉਪਰਾਲਾ |
ਜ਼ੁਲਮ | ਅੱਤਿਆਚਾਰ, ਕਹਿਰ, ਸਖਤੀ |
ਡੁਬਕੀ | ਚੁੱਭੀ, ਟੁੱਭੀ, ਗੋਤਾ |
ਢੰਗ | ਕਾਇਦਾ, ਨੇਮ, ਅਸੂਲ, ਰੀਤ, ਦਸਤੂਰ |
ਢਾਬ | ਕੱਚਾ ਤਲਾਅ, ਟੋਭਾ, ਪੋਖਰ |
ਢਾਰਸ | ਦਿਲਾਸਾ, ਧੀਰਜ, ਤਸੱਲੀ |
ਤੁੱਛ | ਸਧਾਰਨ, ਮਾਮੂਲੀ, ਅਦਨਾ |
ਤੋਹਫ਼ਾ | ਭੇਂਟ, ਨਜ਼ਰਾਨਾ, ਸੁਗਾਤ |
ਥੋੜ੍ਹਾ | ਘੱਟ, ਅਲਪ, ਨਾਕਾਫ਼ੀ |
ਦਿਆਲ | ਮਿਹਰਬਾਨ, ਉਦਾਰ, ਕਰੁਣ |
ਦੁਹਾਈ | ਪੁਕਾਰ, ਫ਼ਰਿਆਦ, ਚੀਕ-ਚਿਹਾੜਾ |
ਦੁੱਖ | ਕਸ਼ਟ, ਖੇਦ, ਪੀੜਾ, ਯਾਤਨਾ, ਵੇਦਨਾ, ਵਿਸ਼ਾਦ, ਸੰਕਟ, ਸੰਤਾਪ |
ਦੂਸ਼ਿਤ | ਮੈਲਾ, ਮਲੀਨ, ਗੰਦਾ |
ਦੋਸਤ | ਮਿੱਤਰ, ਸੱਜਣ, ਸਖਾ |
ਦ੍ਵੇਸ਼ | ਦੁਸ਼ਮਣੀ, ਈਰਖਾ, ਵੈਰ |
ਧਰਤੀ | ਪ੍ਰਿਥਵੀ, ਜਮੀਨ, ਭੂਮੀ |
ਨਫ਼ਾ | ਲਾਭ, ਲਾਹਾ, ਮੁਨਾਫ਼ਾ |
ਨਾਰੀ | ਮਹਿਲਾ, ਇਸਤਰੀ, ਔਰਤ |
ਨਿਰਾਲਾ | ਵੱਖਰਾ, ਵਿਲੱਖਣ, ਵਿਸ਼ੇਸ਼ |
ਨੀਰ | ਪਾਣੀ, ਜਲ, ਪਣ |
ਪਸਾਰ | ਫੈਲਾਅ, ਵਿਸਥਾਰ, ਖਿਲਾਰ |
ਪੰਘੂੜਾ | ਛੋਟਾ ਮੰਜਾ, ਝੂਲਾ, ਪਾਲਣਾ |
ਪੰਛੀ | ਨਭਚਰ, ਪਖੇਰੂ, ਪਰਿੰਦਾ |
ਪਵਿੱਤਰ | ਸ਼ੁੱਧ, ਸੁੱਚਾ, ਨਿਰਮਲ |
ਪਿਤਾ | ਬਾਪ, ਬਾਬਾ, ਬਾਪੂ, ਪਿਓ |
ਪੁੱਤਰ | ਬੇਟਾ, ਕੁਮਾਰ, ਨੰਦਨ |
ਪੁੱਤਰੀ | ਬੇਟੀ, ਕੰਨਿਆ, ਕੁੜੀ |
ਪੁਰਖ | ਮਾਨਵ, ਨਰ, ਆਦਮੀ |
ਪੈਂਡਾ | ਫ਼ਾਸਲਾ, ਦੂਰੀ, ਵਿੱਥ, ਰਸਤਾ |
ਪ੍ਰਪੰਚ | ਅਡੰਬਰ, ਢੋਂਗ, ਛਲ, ਕਪਟ, ਧੋਖਾ |
ਪ੍ਰਮਾਤਮਾ | ਰੱਬ, ਖ਼ੁਦਾ, ਪ੍ਰਭੂ |
ਬਹਾਦਰ | ਦਲੇਰ, ਵੀਰ, ਯੋਧਾ |
ਬੇਗਾਨਾ | ਓਪਰਾ, ਗ਼ੈਰ, ਪਰਾਇਆ |
ਭੁੱਲ | ਗ਼ਲਤੀ, ਕੋਤਾਹੀ, ਚੁੱਕ |
ਮਕਸਦ | ਉਦੇਸ਼, ਮੰਤਵ, ਟੀਚਾ |
ਮਟਕ | ਮਜਾਜ਼, ਨਖ਼ਰਾ, ਨਜ਼ਾਕਤ |
ਮਨੋੋਰਥ | ਮੰਤਵ, ਇਰਾਦਾ, ਇੱਛਾ |
ਮਾਂ | ਮਾਤਾ, ਜਨਨੀ, ਅੱਮੀ |
ਮੂਰਖ | ਮੰਦਬੁੱਧੀ, ਬੁੱਧੀਹੀਨ, ਨਾਸਮਝ |
ਮੋਹ | ਪਿਆਰ, ਲਗਾਅ, ਸਨੇਹ |
ਰੁੱਖ | ਦਰੱਖਤ, ਪੇੜ, ਬਰਿੱਛ |
ਰੋਸ | ਗੁੱਸਾ, ਨਰਾਜ਼ਗੀ, ਵਿਰੋਧ |
ਲੋਭ | ਲਾਲਚ, ਇੱਛਾ, ਹਿਰਸ |
ਵਸੋਂ | ਬਸਤੀ, ਰਿਹਾਇਸ਼, ਡੇਰਾ |
ਵਚਨ | ਵਾਇਦਾ, ਇਕਰਾਰ, ਪ੍ਰਣ |
ਵਰਤਾਅ | ਵਤੀਰਾ, ਵਿਹਾਰ, ਸਲੂਕ |
ਵਾਤਾਵਰਨ | ਆਲਾ-ਦੁਆਲਾ, ਚੁਗਿਰਦਾ, ਮਾਹੌਲ |
ਵੇਸ | ਲਿਬਾਸ, ਪੁਸ਼ਾਕ, ਪਹਿਰਾਵਾ |