100 Vachan Badlo in Punjabi Language | ਪੰਜਾਬੀ ਵਿੱਚ ਵਚਨ ਬਦਲੋ

Below is the list of 100 Vachan Badlo Shabads in Punjabi for students of any class and also people who are trying to learn the Punjabi language.

Of course, this is not an exhaustive list, and you can suggest more Vachan Badlo Shabads through the comment section.

Vachan Badlo in Punjabi

ਇੱਕ ਵਚਨਬਹੁ ਵਚਨ
ਉਂਗਲਉਂਗਲਾਂ
ਅੱਖਅੱਖਾਂ
ਅਧਿਆਪਕਅਧਿਆਪਕ
ਅੱਧੀਅੱਧੀਆਂ
ਇੱਟਇੱਟਾਂ
ਸ਼ਹਿਰਸ਼ਹਿਰ
ਸੱਚਾਸੱਚੇ
ਸਬਜੀਸਬਜੀਆਂ
ਸਭਾਸਭਾਵਾਂ
ਸ਼ਮਸ਼ੀਰਸ਼ਮਸ਼ੀਰਾਂ
ਸਰਾਂਸਰਾਵਾਂ
ਸੜਕਸੜਕਾਂ
ਸਾਡਾਸਾਡੇ
ਸੋਟੀਸੋਟੀਆਂ
ਸੌਖਾਸੌਖੇ
ਕੱਚਾਕੱਚੇ
ਕੱਟਾਕੱਟੇ
ਕਲਮਕਲਮਾਂ
ਕਾਂਕਾਵਾਂ
ਕਾਪੀਕਾਪੀਆਂ
ਕਾਰਕਾਰਾਂ
ਕਿਤਾਬਕਿਤਾਬਾਂ
ਕਿੱਲਕਿੱਲਾਂ
ਕੁਰਸੀਕੁਰਸੀਆਂ
ਕੋਠੀਕੋਠੀਆਂ
ਕੌਲੀਕੌਲੀਆਂ
ਖੂਹਖੂਹਾਂ
ਖੋਤਾਖੋਤੇ
ਗਊਗਊਆਂ
ਗਲੀਗਲੀਆਂ
ਗੇਂਦਗੇਂਦਾਂ
ਘਟਾਘਟਾਵਾਂ
ਚਰਖਾਚਰਖੇ
ਚਾਬੀਚਾਬੀਆਂ
ਚਿੱਠੀਚਿੱਠੀਆਂ
ਚਿੜਾਚਿੜੇ
ਚਿੜੀਚਿੜੀਆਂ
ਚੁਬਾਰਾਚੁਬਾਰੇ
ਛਾਂਛਾਵਾਂ
ਜਮਾਤਜਮਾਤਾਂ
ਜਲੇਬੀਜਲੇਬੀਆਂ
ਜਾਨਵਰਜਾਨਵਰ
ਜੁਰਾਬਜੁਰਾਬਾਂ
ਝੋਟਾਝੋਟੇ
ਟੂਟੀਟੂਟੀਆਂ
ਟੋਟਾਟੋਟੇ
ਢੇਰੀਢੇਰੀਆਂ
ਢੋਲਕੀਢੋਲਕੀਆਂ
ਤਸਵੀਰਤਸਵੀਰਾਂ
ਤਾਲਾਤਾਲੇ
ਤੋਤਾਤੋਤੇ
ਥਾਂਥਾਵਾਂ
ਥਾਲਥਾਲਾਂ
ਦਰੀਦਰੀਆਂ
ਦਵਾਤਦਵਾਤਾਂ
ਦਾਣਾਦਾਣੇ
ਨਹਿਰਨਹਿਰਾਂ
ਨਗਰਨਗਰ
ਨਦੀਨਦੀਆਂ
ਨਲਕਾਨਲਕਾ
ਨਾਲਾਨਾਲੇ
ਨਾਲੀਨਾਲੀਆਂ
ਨਿੱਕਾਨਿੱਕੇ
ਪਸ਼ੂਪਸ਼ੂ
ਪਹਾੜਪਹਾੜ
ਪੱਖਾਪੱਖੇ
ਪੰਛੀਪੰਛੀ
ਪੰਜਾਬਣਪੰਜਾਬਣਾਂ
ਪੱਤਾਪੱਤੇ
ਪਲੇਟਪਲੇਟਾਂ
ਪਿੰਡਪਿੰਡ
ਪੁਸਤਕਪੁਸਤਕਾਂ
ਪੈਸਾਪੈਸੇ
ਫਲਫਲ
ਬੱਕਰਾਬੱਕਰੇ
ਬੱਚਾਬੱਚੇ
ਬੱਦਲਬੱਦਲ
ਬੋਤਲਬੋਤਲਾਂ
ਬੋਤਾਬੋਤੇ
ਭਰਾਭਰਾ
ਭਾਈਭਾਈ
ਭੈਣਭੈਣਾਂ
ਮਕਾਨਮਕਾਨ
ਮੰਜਾਮੰਜੇ
ਮਾਂਮਾਵਾਂ
ਮਾਸੀਮਾਸੀਆਂ
ਮੇਲਾਮੇਲੇ
ਰਾਹਰਾਹ
ਰਾਜਾਰਾਜੇ
ਰਾਣੀਰਾਣੀਆਂ
ਰਾਤਰਾਤਾਂ
ਰੁਪਇਆਰੁਪਏ
ਰੂਹਰੂਹਾਂ
ਰੋਟੀਰੋਟੀਆਂ
ਲਕੀਰਲਕੀਰਾਂ
ਲੱਤਲੱਤਾਂ
ਲੀਰਲੀਰਾਂ
ਲੋਟਾਲੋਟੇ
ਵੱਡਾਵੱਡੇ
ਵਿਦਿਆਰਥੀਵਿਦਿਆਰਥੀ

Leave a Reply

This site uses Akismet to reduce spam. Learn how your comment data is processed.