Punjabi Poetry ਦਰਦ Devansh Kalia 14 years ago 1 min read Punjabi Poem ਕੀ ਬੀਤਦੀ ਹੈ ਰੁੱਖ ’ਤੇ ਜਦ ਸੁੱਕ−ਟੁੱਟ ਕੇ ਡਿੱਗਦਾ ਹੈ ‘ਪੱਤਾ’ ਉਸਦੀ ਹੀ ਛਾਵੇਂ ਉਹੋ ਦਰਦ ਹੁੰਦਾ ਹੋਵੇਗਾ ਉਸਨੂੰ ਵੀ ਜੋ ਸਮੁੰਦਰ ਨੂੰ ਜਦ ਅੰਬਰ ਨੂੰ ਗਾਟੀ ਪਾਉਂਦੀ ‘ਲਹਿਰ’ ਮੁੱਧੇ−ਮੂੰਹ ਗਿਰਦੀ ਹੈ ਉਸਦੇ ਹੀ ਸੀਨੇ ’ਤੇ Tags: poem punjabi poems in punjabi poetry in punjabi punjabi poem punjabi poems punjabi poems in punjabi language punjabi poetry Post navigation Previous Rajnikanth jokes on shoppingNext ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ Leave a Reply Cancel replyYour email address will not be published. Required fields are marked *Comment * Name * Email * Website Δ This site uses Akismet to reduce spam. Learn how your comment data is processed.