ਪੈਰ ਛੂਹਣਾ ਇੱਕ ਯੋਗ ਕਿਰਿਆ ਵੀ ਹੋ ਸਕਦੀ ਹੈ ਪ੍ਰੰਤੂ ਇਹ ਇੱਕ ਵਿਗਿਆਨਕ (Electrical Engineering) ਕਿਰਿਆ ਵੀ ਹੈ।ਮਾਂ (ਜਨਮ ਦੇਣ ਵਾਲੀ) ਦੇ ਪੈਰ ਛੂਹਣ ਤੇ ਮਾਂ ਸਿਰ ਤੇ ਹੱਥ ਰੱਖ ਆਸ਼ੀਰਵਾਦ ਦੇਵੇ ਤਾਂ ਸਰਕਟ ਪੂਰਾ ਹੋ ਜਾਂਦਾ ਹੈ ਤੇ ਚਾਰਜ਼ ਹੋਣ ਦੀ ਕਿਰਿਆ ਭੀ ਸ਼ੂਰੁ ਹੋ ਜਾਂਦੀ ਹੈ।
ਇਹ ਉਸੇ ਤਰਾਂ ਹੈ ਜਿਵੇਂ ਅਸੀਂ ਬੈਟਰੀ ਘਟਣ ਤੇ ਉਸਨੂੰ ਚਾਰਜ ਕਰਵਾਂਉਦੇ ਹਾਂ। ਇਸ ਕਿਰਿਆ ਨਾਲ ਆਤਮਬਲ ਤੇ ਯਾਦਸ਼ਕਤੀ ਵਧਦੇ ਹਨ। ਇਸ ਨਾਲ ਸ਼ਰੀਰ ਦੀ ਲਿਸ਼ਕ ਤੇ ਲਚਕ ਦੋਵੇਂ ਵਧਦੇ ਹਨ ਤੇ ਹੱਡੀਆਂ ਮਜ਼ਬੂਤ ਹੂੰਦੀਆਂ ਹਨ। ਇਸੇ ਲਈ ਸੰਸਕ੍ਰਿਤ ਵਿੱਚ ਮਾਤਰੀ ਦੇਵੋ ਭਵ ਕਹਿੰਦੇ ਹਨ।