Punjabi

ਜਿੱਥੇ ਇਤਰਾਂ ਦੇ ਵਗਦੇ ਨੇ ਚੋ, ਨੀ ਓਥੇ ਮੇਰਾ ਯਾਰ ਵੱਸਦਾ । ਜਿੱਥੇ ਲੰਘਦੀ ਏ ਪੌਣ ਵੀ ਖਲੋ, ਨੀ ਓਥੇ ਮੇਰਾ ਯਾਰ ਵੱਸਦਾ ।  ... Read More
ਹੁਣ ਕਿਸ ਥੀਂ ਆਪ ਛੁਪਾਈਦਾ । ਟੇਕ । ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫ਼ਰਜ਼ ਦੱਸੇਂਦੇ ਹੋ । ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ... Read More
ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ   ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ ਲੈ ਹੀ ਬੈਠਾ ਜਨਾਬ ਲੈ ਬੈਠਾ... Read More
ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ   ਜੋਬਨ ਰੁੱਤੇ ਜੋ ਵੀ... Read More
ਮੂੰਹ ਆਈ ਬਾਤ ਨਾ ਰਹਿੰਦੀ ਏ । ਟੇਕ । ਝੂਠ ਆਖਾਂ ਤੇ  ਕੁਝ ਬੱਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ । ਜੀ ਦੋਹਾਂ ਗੱਲਾਂ ਤੋਂ... Read More
ਸੁਣਿਓਂ ਵੇ ਕਲਮਾਂ ਵਾਲਿਓ ਸੁਣਿਓਂ ਵੇ ਅਕਲਾਂ ਵਾਲਿਓ ਸੁਣਿਓਂ ਵੇ ਹੁਨਰਾਂ ਵਾਲਿਓ ਹੈ ਅੱਖ ਚੁੱਭੀ ਅਮਨ ਦੀ ਆਇਓ ਵੇ ਫੂਕਾਂ ਮਾਰਿਓ ਇਕ ਦੋਸਤੀ ਦੇ ਜ਼ਖਮ... Read More
ਇਲਮੋਂ ਬੱਸ ਕਰੀਂ ਓ ਯਾਰ । ਟੇਕ । ਇਲਮ ਨਾ ਆਵੇ ਵਿਚ ਸ਼ਮਾਰ, ਇੱਕੋ ਅਲਫ਼ ਤੇਰੇ ਦਰਕਾਰ । ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ... Read More
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ । ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ । ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ... Read More
ਕਦੀ ਮੋੜ ਮੁਹਾਰਾਂ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ । ਟੇਕ । ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ । ਕੋਈ... Read More
  ਕੌਣ ਆਇਆ ਪਹਿਨ ਲਿਬਾਸ ਕੁੜੇ । ਤੁਸੀਂ ਪੁੱਛੋ ਨਾਲ ਇਖਲਾਸ ਕੁੜੇ ।   ਹੱਥ ਖੂੰਡੀ ਮੋਢੇ ਕੰਬਲ ਕਾਲਾ । ਅੱਖੀਆਂ ਦੇ ਵਿੱਚ ਵਸੇ ਉਜਾਲਾ... Read More
ਕਰ ਕੱਤਣ ਵੱਲ ਧਿਆਨ ਕੁੜੇ । ਟੇਕ । ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਂਵੇਂ ਆ ਧੀਆ । ਨੀ ਸ਼ਰਮ ਹ੍ਯਾ ਨਾ ਗਵਾ... Read More
ਸੱਜਣਾਂ ਦੇ ਵਿਛੋੜੇ ਕੋਲੋਂ, ਤਨ ਦਾ ਲਹੂ ਛਾਣੀਦਾ । ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ । ਦਰਦ ਵਿਗੁਤੀ ਪਈ ਦਰ ਤੇਰੇ,... Read More
ਇਸ਼ਕ ਦੀ ਨਵੀਉਂ ਨਵੀਂ ਬਹਾਰ । ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ । ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ... Read More
ਤੇਰਾ ਨਾਮ ਧਿਆਈਦਾ । ਸਾਈ ਤੇਰਾ ਨਾਮ ਧਿਆਈਦਾ । ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿਸ ਪਰ ਤੁਆਮ ਪਕਾਈਦਾ । ਰਲ ਫਕੀਰਾਂ ਮਜਲਿਸ ਕੀਤੀ ਭੋਰਾ-ਭੋਰਾ ਖਾਈਦਾ ।... Read More
ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ । ਟੇਕ । ਤੇਰੇ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ । ਭਰ ਕੇ ਜ਼ਹਿਰ ਪਿਆਲਾ ਮੈਂ ਤਾਂ ਆਪੇ ਪੀਤਾ... Read More
ਸਭ ਇਕੋ ਰੰਗ ਕਪਾਹੀ ਦਾ । ਟੇਕ । ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ । ਆਪੋ ਆਪਣੇ ਨਾਮ ਜਤਾਵਣ, ਵੱਖੋ ਵੱਖੀ ਜਾਹੀ... Read More