Punjabi

ਬੱਸ ਕਰ ਜੀ ਹੁਣ ਬੱਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ ।ਟੇਕ। ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ... Read More
ਮਾਟੀ ਕੁਦਮ ਕਰੇਂਦੀ ਯਾਰ । ਮਾਟੀ ਜੋੜਾ ਮਾਟੀ ਘੋੜਾ ਮਾਟੀ ਦਾ ਅਸਵਾਰ । ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ । ਮਾਟੀ ਕੁਦਮ ਕਰੇਂਦੀ…… ਮਾਟੀ... Read More
ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ । ਨਿਤ ਪੜ੍ਹਦੇ ਇਸਤਗੁਫਾਰ ਕੈਸੀ ਤੋਬਾ ਹੈ ਸਾਵੀ ਦੇ ਕੇ ਲਵੋ ਸਵਾਈ । ਡਿਉੱਢੀਆਂ ਤੇ ਬਾਜੀ ਲਾਈ ।... Read More
ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ। ਨੀ ਮੈਂ ਕਮਲੀ ਆਂ। ਮੈਂ ਤੇ ਮੰਗ ਰਾਂਝੇ ਦੀ ਹੋਈ ਮੇਰਾ ਬਾਬੁਲ ਕਰਦਾ ਧੱਕਾ। ਨੀ ਮੈਂ... Read More
ਆਓ ਸਈਓ ਰਲ ਦਿਓ ਨੀ ਵਧਾਈ। ਮੈਂ ਬਰ ਪਾਇਆ ਰਾਂਝਾ ਮਾਹੀ  ।ਟੇਕ। ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ। ਹੱਥ ਖੁੱਡੀ ਮੋਢੇ ਕੰਬਲ... Read More
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ । ਅੰਦਰ ਖ਼ਵਾਬ ਵਿਛੋੜਾ ਹੋਇਆ, ਖ਼ਬਰ ਨਾ ਪੈਂਦੀ ਤੇਰੀ । ਸੁੰਞੀਂ ਬਨ ਵਿਚ ਲੁੱਟੀ... Read More
ਆਪਣੇ ਸੰਗ ਰਲਾਈ ਪਿਆਰੇ, ਆਪਣੇ ਸੰਗ ਰਲਾਈ । ਪਹਿਲੋਂ ਨੇਹੁੰ ਲਗਾਇਆ ਸੀ ਤੈਂ, ਆਪੇ ਚਾਈਂ ਚਾਈਂ । ਮੈਂ ਪਾਇਆ ਏ ਕਿ ਤੁੱਧ ਲਾਇਆ, ਆਪਣੀ ਓੜ... Read More
ਅਬ ਕਿਉਂ ਸਾਜਨ ਚਿਰ ਲਾਇਓ ਰੇ।ਟੇਕ। ਐਸੀ ਮਨ ਮੇਂ ਆਈ ਕਾ, ਦੁੱਖ ਸੁੱਖ ਸਭ ਵੰਜਾਇਓ ਰੇ। ਹਾਰ ਸਿੰਗਾਰ ਕੋ ਆਗ ਲਗਾਊਂ, ਘਟ ਪਰ ਢਾਂਡ ਮਚਾਇਓ... Read More
ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ । ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ । ਜੁਲਮ ਕਰੇਂ ਤੇ ਲੋਕ ਸਤਾਵੇਂ,... Read More
ਆ ਸੱਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ । ਟੇਕ। ਸੁੱਤਿਆਂ ਬੈਠਿਆਂ ਕੁਝ ਨਾ ਡਿੱਠਾ, ਜਾਗਦਿਆਂ ਸ਼ਹੁ ਪਾਇਓ ਈ । ਕੁੰਮ-ਬਿ-ਇਜ਼ਨੀ ਸ਼ਮਸ ਬੋਲੇ, ਉਲਟਾ... Read More
ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ ।ਟੇਕ। ਕਾਂ ਲਗੜਾਂ ਨਫ ਮਾਰਨ ਲੱਗੇ, ਚਿੜੀਆਂ ਜੁੱਰ ਢਾਏ। ਘੋੜੇ ਚੁਗਣ ਅਰੂੜੀਆਂ ਤੇ, ਗੱਦੋਂ ਖਵੇਦ... Read More
ਅੱਖਾਂ ਵਿਚ ਦਿਲ ਜਾਨੀ ਪਿਆਰਿਆ, ਕੇਹਾ ਚੇਟਕ ਲਾਇਆ ਈ ।ਟੇਕ। ਮੈਂ ਤੇਰੇ ਵਿਚ ਜ਼ਰਾ ਨਾ ਜੁਦਾਈ, ਸਾਥੋਂ ਆਪ ਛੁਪਾਇਆ ਈ। ਮੱਝੀ ਆਈਆਂ ਰਾਂਝਾ ਨਾ ਆਇਆ,... Read More
ਉੱਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ,... Read More
ਇਸ਼ਕ ਦੀ ਨਵੀਉਂ ਨਵੀਂ ਬਹਾਰ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਂਲੋਂ ਜੀਉੜਾ ਡਰਿਆ। ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜਾਰ। ਜਾਂ... Read More
ਮੌਣ ਵਰਤ, ਚੁਪ, ਸੰਧਯਾ-ਵੰਦਨ, ਸਮਾਇਕ ਆਦਿ (Observing Silence)- ਇਹ ਸਾਰੇ ਸ਼ਬਦ (ਕੁੱਝ ਭਿੰਨਤਾਵਾਂ ਛੱਡ ਕੇ) ਇੱਕ ਵਿਸ਼ੇਸ਼ ਗੁਣ ਦਾ ਗਿਆਨ ਕਰਾਉਂਦੀਆਂ ਹਨ ।  ਅਜੋਕੇ ਯੁੱਗ ਵਿੱਚ ਇਨ੍ਹਾਂ... Read More
ਜਨਮ ਤੋਂ ਮੌਤ ਤੱਕ ਮਨੁੱਖ ਨੂੰ ਅਨੇਕਾਂ ਦੁੱਖ-ਤਕਲੀਫ਼ਾਂ ਦਾ ਸਾਹਮਣਾ ਕਰਣਾ ਪੈਂਦਾ ਹੈ। ਹਰ ਸਮੇਂ, ਹਾਲਤ, ਉਮਰ ਅਤੇ ਮੌਕੇ ਤੇ ਮੂੰਹ ਵਿਚੋਂ ਇੱਕ ਹੀ ਆਵਾਜ਼... Read More