ਬੇਸ਼ੁਮਾਰ ਖੁਸ਼ੀ ਤੇ ਖੁਸ਼ਹਾਲੀ
(Unlimited Pleasure and Pleasantness) ਜੀ ਲਾਕੇ ਕੰਮ ਕਰਨ ਨਾਲ ਸਰੀਰ ਨਿਰੋਗ (Healthy) ਤੇ ਜੇਬ ਭਰੀ (Wealthy) ਰਹਿੰਦੀ ਹੈ। ਸਰੀਰ ਦੀ ਅਵਸਥਾ, ਬਿਰਤੀ ਤੇ ਸੁਰਤੀ ਟਕਾਊ ਰਹਿੰਦੇ ਹਨ। ਭਟਕਣ ਤੇ ਬੇਚੈਨੀ ਨੇੜੇ ਨਹੀਂ ਫਟਕਦੇ। ਸਰੀਰ ਨਿਰੋਲ, ਮਸਤ ਤੇ ਸਰੂਰ ਵਿੱਚ ਰਹਿੰਦਾ ਹੈ। ਤਨ ਤੇ ਮਨ, ਖੁਸ਼ੀ ਤੇ ਆਨੰਦ ਦੀਆਂ ਤਰੰਗਾ ਦੇ ਆਲਮ ਵਿੱਚ ਡੁੱਬੇ ਰਹਿੰਦੇ ਹਨ […]
ਬੇਸ਼ੁਮਾਰ ਖੁਸ਼ੀ ਤੇ ਖੁਸ਼ਹਾਲੀ Read More »