Gender (ਜੈਂਡਰ) ਲਿੰਗ
ਜਿਹੜਾ ਸ਼ਬਦ ਕੋਈ ਮਨੁੱਖ ਜਾਂ ਇਸਤ੍ਰੀ ਜਾਤੀ ਦਾ ਗਿਆਨ ਦੇਵੇ ਉਸ ਨੂੰ ਲਿੰਗ (Gender) ਕਿਹਾ ਜਾਂਦਾ ਹੈ। ਨਿਮਨਲਿਖਿਤ ਲਿੰਗ ਚਾਰ ਕਿਸਮ ਦੇ ਦੱਸੇ ਜਾਂਦੇ ਹਨ ।
- Masculine Gender (ਮੈਸਕੁਲਿਨ ਜੈਂਡਰ) ਪੁਲਿੰਗ
- Feminine Gender (ਫੈਮੀਨਿਨ ਜੈਂਡਰ) ਇਸਤ੍ਰੀ ਲਿੰਗ
- Neuter Gender (ਨਿਊਟਰ ਜੈਂਡਰ) ਨਿਰਜੀਵ ਲਿੰਗ
- Common Gender (ਕੌਮਨ ਜੈਂਡਰ) ਸਾਂਝਾ ਲਿੰਗ
- Masculine Gender (ਮੈਸਕੁਲਿਨ ਜੈਂਡਰ) ਪੁਲਿੰਗ
ਜੋ ਸ਼ਬਦ ਕਿਸੇ ‘ਮਰਦ ਜਾਤੀ’ ਦਾ ਗਿਆਨ ਕਰਾਏ ਉਸ ਨੂੰ ‘ਪੁਲਿੰਗ’ ਕਹਿੰਦੇ ਹਨ। ਉਦਾਹਰਣ ਲਈ-
Horse (ਹੋਰਸ) (ਘੋੜਾ)
Lion (ਲਾਇਨ) (ਸ਼ੇਰ)
- Feminine Gender (ਫੈਮੀਨਿਨ) ਇਸਤ੍ਰੀ ਲਿੰਗ
ਜੋ ਸ਼ਬਦ ਕਿਸੇ ‘ਇਸਤ੍ਰੀ ਜਾਤੀ’ ਦਾ ਗਿਆਨ ਕਰਾਏ ਉਸ ਨੂੰ ‘ਇਸਤ੍ਰੀ ਲਿੰਗ’ ਆਖਦੇ ਹਨ। ਉਦਾਹਰਣ ਲਈ-
Queen (ਕੁਈਨ) (ਰਾਣੀ)
Girl (ਗਰਲ) (ਲੜਕੀ)
- Neuter Gender (ਨਿਉਟਰ ਜੈਂਡਰ) ਨਿਰਜੀਵ ਲਿੰਗ
ਜੋ ਸ਼ਬਦ ਬੇਜਾਨ ਚੀਜਾ ਦਾ ਗਿਆਨ ਕਰਾਏ ਉਸ ਨੂੰ ਨਿਰਜੀਵ ਲਿੰਗ ਕਿਹਾ ਜਾਂਦਾ ਹੈ। ਉਦਾਹਰਣ ਲਈ-
Wood (ਵੁੱਡ) (ਲੱਕੜ)
Lamp (ਲੈਂਪ) (ਦੀਵਾ)
Pen (ਪੈਨ) (ਕਲਮ)
- Common Gender (ਕਾਮਨ ਜੈਂਡਰ) ਸਾਂਝਾ ਲਿੰਗ
ਮਰਦ ਅਤੇ ਇਸਤ੍ਰੀ ਦੋਹਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਸਾਂਝਾ ਲਿੰਗ ਕਿਹਾ ਜਾਂਦਾ ਹੈ। ਉਦਾਹਰਣ ਲਈ-
Friend (ਫਰੈਂਡ) (ਮਿੱਤਰ)
Teacher (ਟੀਚਰ) (ਅਧਿਆਪਕ)
Minister (ਮਨਿਸਟਰ) (ਮੰਤਰੀ)
Child (ਚਾਇਲਡ) (ਬੱਚਾ)
Parent (ਪੇਰੈਂਟ) (ਮਾਤਾ-ਪਿਤਾ)
Masculine (ਪੁਲਿੰਗ) | Feminine (ਇਸਤ੍ਰੀ ਲਿੰਗ) |
Actor (ਐਕਟਰ) (ਅਭਿਨੇਤਾ) | Actress (ਐਕਟਰੈਸ) (ਅਭਿਨੇਤਰੀ) |
Author (ਆਥਰ) (ਲੇਖਕ) | Authoress (ਆਥਰੈਸ) (ਲੇਖਿਕਾ) |
Abbot (ਐਬੋਟ) (ਪਾਦਰੀ) | Abbess (ਏਬੈਸ) (ਪਾਦਰੀ ਔਰਤ) |
Bachelor (ਬੈਚੂਲਰ) (ਕਵਾਰਾ) | Maid (ਮੇਡ) (ਕਵਾਰੀ) |
Pig (ਪਿੱਗ) (ਸੂਅਰ) | Sow (ਸੋ) (ਸੂਰਨੀ) |
Bride-groom (ਬਰਾਈਡ-ਗਰੂਮ) (ਲਾੜਾ) | Bride (ਬਰਾਈਡ) (ਲਾੜੀ) |
Buck (ਬੱਕ) (ਹਿਰਨ) | Doe (ਡੋ) (ਹਿਰਨੀ) |
Bull (ਬੁਲ) (ਸਾਨ੍ਹ) | Cow (ਕਾਓ) (ਗਾਂ) |
Bullock (ਬੁਲਾਕ) (ਬੌਲਦ) | Heifer (ਹਾਈਫਰ) (ਵੱਛੀ) |
Boy (ਬੁਆਏ) (ਲੜਕਾ) | Girl (ਗਰਲ) (ਲੜਕੀ) |
Brother (ਬ੍ਰਦਰ) (ਭਰਾ) | Sister (ਸਿਸਟਰ) (ਭੈਣ) |
Colt (ਕੋਲਟ) (ਵਛੇਰਾ) | Filly (ਫੀਲੀ) (ਵਛੇਰੀ) |
Cock (ਕੌਕ) (ਕੁੱਕੜ) | Hen (ਹੈਨ) (ਕੁਕੜੀ) |
Dog (ਡੌਗ) (ਕੁੱਤਾ) | Bitch (ਬਿਚ) (ਕੁੱਤੀਆ) |
Drake (ਡਰੇਕ) (ਬਤੱਖ) | Duck (ਡੱਕ) (ਬੱਤਖ) |
Drone (ਡਰੋਨ) (ਨਰ ਮਧੂਮੱਖੀ) | Bee (ਬੀ) (ਮਾਦਾ ਮਧੂਮੱਖੀ) |
Earl (ਅਰਲ) (ਅਮੀਰ) | Countess (ਕੌਂਟੈਸ) (ਅਮੀਰਨੀ) |
Fox (ਫੌਕਸ) (ਲੂਮੜ) | Vixen (ਵਿਕਸਨ) (ਲੂਮੜੀ) |
Father (ਫਾਦਰ) (ਪਿਤਾ) | Mother (ਮਦਰ) (ਮਾਤਾ) |
Gander (ਜੈਂਡਰ) (ਹੰਸ) | Goose (ਗੂਜ਼) (ਹੰਸਨੀ) |
Gentleman (ਜੈਂਟਲਮੈਨ) (ਆਦਮੀ) | Lady (ਲੇਡੀ) (ਜਨਾਨੀ) |
Hart (ਹਾਰਟ) (ਹਿਰਨ) | Roe (ਰੋਹ) (ਹਿਰਨੀ) |
Husband (ਹਸਬੈਂਡ) (ਪਤੀ) | Wife (ਵਾਈਫ) (ਪਤਨੀ) |
Horse (ਹੋਰਸ) (ਘੋੜਾ) | Mare (ਮੇਅਰ) (ਘੋੜੀ) |
Hunter (ਹੰਟਰ) (ਸ਼ਿਕਾਰੀ) | Huntress (ਹੰਟਰੈਸ) (ਸ਼ਿਕਾਰਨ) |
Heir (ਏਅਰ) (ਉੱਤਰਾਧਿਕਾਰੀ) | Heiress (ਏਅਰਸ) (ਉਤਰਾਧਿਕਾਰਨੀ) |
Hero (ਹੀਰੋ) (ਨਾਇਕ) | Heroine (ਹੀਰੋਇਨ) (ਨਾਇਕਾ) |
Host (ਹੋਸਟ) (ਸੇਵਕ) | Hostess (ਹੋਸਟੈਸ) (ਸੇਵਿਕਾ) |
King (ਕਿੰਗ) (ਰਾਜਾ) | Queen (ਕੁਈਨ) (ਰਾਣੀ) |
Lion (ਲਾਇਨ) (ਸ਼ੇਰ) | Lioness (ਲਾਇਨਨੈਸ) (ਸ਼ੇਰਨੀ) |
Lad (ਲੈਡ) (ਬਾਲਕ) | Lass (ਲਾਸ) (ਬਾਲਿਕਾ) |
Lord (ਲੌਰਡ) (ਸਰਦਾਰ) | Lady (ਲੇਡੀ) (ਜਨਾਨੀ) |
Man (ਮੈਨ) (ਆਦਮੀ) | Woman (ਵੋਮੈਨ) (ਇਸਤ੍ਰੀ) |
Master (ਮਾਸਟਰ) (ਮਾਲਕ) | Mistress (ਮਿਸਟਰੈਸ) (ਮਾਲਕਨ) |
Monk (ਮੋਂਕ) (ਤਪਸਵੀ) | Nun (ਨਨ) (ਤਪਸਵਨੀ) |
Nephew (ਨੈਫੀਊ) (ਭਤੀਜਾ) | Niece (ਨੀਸ) (ਭਤੀਜੀ) |
Mr. (ਮਿਸਟਰ) (ਸ਼੍ਰੀਮਾਨ) | Mrs. (ਮਿਸਟਰੈਸ) (ਸ਼੍ਰੀਮਤੀ) |
Papa (ਪਾਪਾ) (ਪਿਤਾ) | Mamma (ਮਮਾ) (ਮਾਤਾ) |
Patron (ਪੈਟਰਨ) (ਰੱਖਿਅਕ) | Patroness (ਪੈਟਰਨੈਸ) (ਰੱਖਿਆ ਕਰਨ ਵਾਲੀ) |
Priest (ਪਰੀਸਟ) (ਪੁਰੋਹਿਤ) | Priestess (ਪਰੀਸਟੈਸ) (ਪੁਰੋਹਤਿਨ) |
Prophet (ਪਰੋਫੈਟ) (ਅਵਤਾਰ) | Prophetess (ਪਰੋਫੈਟੈਸ) (ਅਵਤਾਰੀ) |
Sir (ਸਰ) (ਸ਼੍ਰੀਮਾਨ) | Madam (ਮੈਡਮ) (ਸ਼੍ਰੀਮਤੀ) |
Sire (ਸਾਅਰ) (ਮਹਾਰਾਜ) | Dame (ਡੇਮ) (ਮਹਾਰਾਣੀ) |
Son (ਸਨ) (ਪੁੱਤਰ) | Daughter (ਡਾਟਰ) (ਪੁੱਤਰੀ) |
Stag (ਸਟੈਗ) (ਬਾਰਾ ਸਿੰਗਾ) | Hind (ਹਿੰਡ) (ਬਾਰਾ ਸਿੰਗੀ) |
Swain (ਸਵੈਨ) (ਲੇਲਾ) | Nymph (ਨਿਂਫ) (ਲੇਲੀ) |
Shepherd (ਸ਼ੈਪਰਡ) (ਆਜੜੀ) | Shepherdess (ਸ਼ੈਪਰਡੈਸ) (ਆਜੜਨ) |
Tiger (ਟਾਈਗਰ) (ਸ਼ੇਰ) | Tigress (ਟਾਇਗਰੈਸ) (ਸ਼ੇਰਨੀ) |
Tutor (ਟੀਉਟਰ) (ਉਸਤਾਦ) | Tutoress (ਟੀਉਟਰੈਸ) (ਉਸਤਾਦਨੀ) |
Traitor (ਟਰੇਟਰ) (ਦੇਸ਼ ਧਰੋਹੀ) | Traitoress (ਟਰੇਟਰੈਸ) (ਦੇਸ਼ ਧਰੋਹਨੀ) |
Widower (ਵਿਡੋਵਰ) (ਰੰਡਾ) | Widow (ਵਿਡੋ) (ਵਿਧਵਾ) |
Wizard (ਵਿਜਾੜ) (ਜਾਦੂਗਰ) | Witch (ਵਿਚ) (ਜਾਦੂਗਰਨੀ) |
Washer-man (ਵਾਸ਼ਰ-ਮੈਨ) (ਧੋਬੀ) | Washer-Woman (ਵਾਸ਼ਰ-ਵੋਮੈਨ) (ਧੋਬਿਨ) |
Waiter (ਵੇਟਰ) (ਸੇਵਕ) | Waiteress (ਵੇਟਰੈਸ) (ਸੇਵਿਕਾ) |