100 Ling Badlo Shabad in Punjabi
Below, we have provided a list of 100 Ling Badlo words which can be used by the students of any class.
ਪੰਜਾਬੀ ਭਾਸ਼ਾ ਵਿੱਚ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ। ਕਿਸੇ ਵੀ ਜਮਾਤ ਦਾ ਵਿਦਿਆਰਥੀ ਜਾਂ ਵਿਦਿਆਰਥਣ ਇਸ ਸੂਚੀ ਦਾ ਲਾਭ ਉਠਾ ਸਕਦਾ ਹੈ।
ਪੁਲਿੰਗ | ਇਸਤਰੀ ਲਿੰਗ |
ਉੱਲੂ | ਬਤੌਰੀ |
ਅਧਿਆਪਕ | ਅਧਿਆਪਕਾ |
ਅਭਿਨੇਤਾ | ਅਭਿਨੇਤਰੀ |
ਆਰਾ | ਆਰੀ |
ਸਹੁਰਾ | ਸੱਸ |
ਸੱਜਣ | ਸੱਜਣੀ |
ਸੰਢਾ | ਮੱਝ |
ਸੰਦੂਕ | ਸੰਦੂਕੜੀ |
ਸੱਪ | ਸੱਪਣੀ |
ਸੰਪਾਦਕ | ਸੰਪਾਦਕਾ |
ਸਪੇਰਾ | ਸਪੇਰਨ |
ਸਰਦਾਰ | ਸਰਦਾਰਨੀ |
ਸਾਹਿਬ | ਮੇਮ |
ਸਾਢੂ | ਸਾਲੀ |
ਸਾਧ | ਸਾਧਣੀ |
ਸਾਲਾ | ਸਾਲੇਹਾਰ |
ਸੁਨਿਆਰ | ਸੁਨਿਆਰੀ |
ਸ਼ੇਰ | ਸ਼ੇਰਨੀ |
ਸੋਟਾ | ਸੋਟੀ |
ਹੱਤਿਆਰਾ | ਹੱਤਿਆਰਨ |
ਹੱਥਾ | ਹੱਥੀ |
ਹਲਵਾਈ | ਹਲਵਾਇਣ |
ਹਾਥੀ | ਹਥਨੀ |
ਹਿਰਨ | ਹਿਰਨੀ |
ਕਾਕਾ | ਕਾਕੀ |
ਕਿਰਲਾ | ਕਿਰਲੀ |
ਕੁੱਤਾ | ਕੁੱਤੀ |
ਕੁੜਤਾ | ਕੁੜਤੀ |
ਕੁੜਮ | ਕੁੜਮਣੀ |
ਕੌਲਾ | ਕੌਲੀ |
ਖਿਡਾਰੀ | ਖਿਡਾਰਨ |
ਖੋਤਾ | ਖੋਤੀ |
ਗਧਾ | ਗਧੀ |
ਗੱਭਰੂ | ਮੁਟਿਆਰ |
ਗਾਇਕ | ਗਾਇਕਾ |
ਘੋੜਾ | ਘੋੜੀ |
ਚਰਖਾ | ਚਰਖੀ |
ਚਾਚਾ | ਚਾਚੀ |
ਚਾਲਕ | ਚਾਲਕਾ |
ਚਿਮਟਾ | ਚਿਮਟੀ |
ਚਿੜਾ | ਚਿੜੀ |
ਚੂਹਾ | ਚੂਹੀ |
ਛੋਟਾ | ਛੋਟੀ |
ਜਮਾਈ | ਧੀ |
ਜਾਦੂਗਰ | ਜਾਦੂਗਰਨੀ |
ਜੁਆਰੀ | ਜੁਆਰਨ |
ਝੋਟਾ | ਮੱਝ |
ਠੇਕੇਦਾਰ | ਠੇਕੇਦਾਰਨੀ |
ਤੋਤਾ | ਤੋਤੀ |
ਦਾਦਾ | ਦਾਦੀ |
ਦਿਓ | ਪਰੀ |
ਦੇਵਤਾ | ਦੇਵੀ |
ਦੋਹਤਾ | ਦੋਹਤੀ |
ਨਰ | ਮਾਦਾ |
ਨਵਾਬ | ਬੇਗ਼ਮ |
ਨਾਇਕ | ਨਾਇਕਾ |
ਨਾਈ | ਨਾਇਣ |
ਨਾਗ | ਨਾਗਣੀ |
ਨਾਨਾ | ਨਾਨੀ |
ਪੱਖਾ | ਪੱਖੀ |
ਪਟਵਾਰੀ | ਪਟਵਾਰਨ |
ਪੰਡਤ | ਪੰਡਤਾਣੀ |
ਪਤਲਾ | ਪਤਲੀ |
ਪਤੀ | ਪਤਨੀ |
ਪਤੀਲਾ | ਪਤੀਲੀ |
ਪਿਤਾ | ਮਾਤਾ |
ਪੁੱਤਰ | ਪੁੱਤਰੀ |
ਪ੍ਰਬੰਧਕ | ਪ੍ਰਬੰਧਕਾ |
ਫ਼ੁਫ਼ੜ | ਭੂਆ |
ਬੱਕਰਾ | ਬੱਕਰੀ |
ਬਲਦ | ਗਾਂ |
ਬਾਟਾ | ਬਾਟੀ |
ਬਾਦਸ਼ਾਹ | ਮਲਿਕਾ |
ਬਿੱਲਾ | ਬਿੱਲੀ |
ਬੇਟਾ | ਬੇਟੀ |
ਬੇਲਦਾਰ | ਬੇਲਦਾਰਨੀ |
ਬੋਤਾ | ਬੋਤੀ |
ਭਗਤ | ਭਗਤਨੀ |
ਭਤੀਜਾ | ਭਤੀਜੀ |
ਭਰਾ | ਭੈਣ |
ਭਾਣਜਾ | ਭਾਣਜੀ |
ਭੂਤ | ਭੂਤਨੀ |
ਮਛੇਰਾ | ਮਛੇਰਣ |
ਮਾਸੜ | ਮਾਸੀ |
ਮਾਮਾ | ਮਾਮੀ |
ਮਾਲੀ | ਮਾਲਣ |
ਮਿੱਤਰ | ਸਹੇਲੀ |
ਮੁਰਗਾ | ਮੁਰਗੀ |
ਮੋਟਾ | ਮੋਟੀ |
ਮੋਰ | ਮੋਰਨੀ |
ਰਾਗ | ਰਾਗਣੀ |
ਰਾਜਾ | ਰਾਣੀ |
ਰਿੱਛ | ਰਿੱਛਣੀ |
ਲੰਬੜਦਾਰ | ਲੰਬੜਦਾਰਨੀ |
ਲੁਹਾਰ | ਲੁਹਾਰਣ |
ਲੇਖਕ | ਲੇਖਕਾ |
ਵਕੀਲ | ਵਕੀਲਣੀ |
ਵੱਛਾ | ਵੱਛੀ |
ਵਣਜਾਰਾ | ਵਣਜਾਰਨ |
ਵਰ | ਕੰਨਿਆ |