Old school meaning in Punjabi is somebody who is believed to be old-fashioned or not following the contemporary trends. ਅਜਿਹਾ ਵਿਅਕਤੀ ਜਿਹੜਾ ਆਧੁਨਿਕ ਜ਼ਮਾਨੇ ਦੇ ਰਿਵਾਜ਼ਾ ਨੂੰ ਘੱਟ ਮੰਨਦਾ ਹੋਵੇ ਅਤੇ ਪੁਰਾਣੇ ਵਿਚਾਰਾਂ ਜਾਂ ਵਿਧੀਆਂ ਨੂੰ ਜ਼ਿਆਦਾ ਮੰਨਦਾ ਹੋਵੇ। Old skool ਦਾ ਸਹੀ ਰੂਪ old school ਹੀ ਹੈ।
ਪੁਰਾਣੇ ਖ਼ਿਆਲਾਂ ਦਾ ਹੋਵੇ ਤਾਂ ਵੀ ਉਸ ਵਿਅਕਤੀ ਨੂੰ old skool ਕਹਿ ਦਿੰਦੇ ਹਨ।
ਇਸੇ ਤਰ੍ਹਾਂ ਜੇ ਵਿਅਕਤੀ ਪੁਰਾਣੀਆਂ ਰੀਤੀਆਂ ਨੂੰ ਮੰਨਦਾ ਹੋਇਆ ਸਹੀ ਤਰੀਕੇ ਨਾਲ ਕੰਮ ਕਰਦਾ ਹੋਵੇ ਤਾਂ ਵੀ ਉਸਦੇ ਚਰਿੱਤ੍ਰ ਦੀ ਪ੍ਰਸ਼ੰਸ਼ਾ ਕਰਨਾ ਲਈ ਉਸਨੂੰ old skool ਕਹਿ ਦਿੰਦੇ ਹਨ।