Punjabi poem
ਭਾਵੇਂ ਜੀਵਨ ਵਿੱਚ ਧੋਖਿਆਂ ਦੀ ਝੜੀ ਲੱਗ ਗਈ, ਪਰ ਤੇਰਾ ਰੂਪ ਦੇਖ ਕੇ ਆਨੰਦ ਛਾ ਗਿਆ… ਇਸ ਜੀਵਨ ਦਾ ਕੀ ਮੁੱਲ ਪੈਣਾ ਸੀ, ਤੇਰੇ ਬਿਨਾ ਤਾਂ ਮੈਂ ਇਹੀ ਕਹਿਣਾ ਸੀ, ਕਿ ਫੁੱਲ ਖਿੜਣ ਤੋਂ ਪਹਿਲਾਂ ਹੀ ਕੁਮਲਾ ਗਿਆ, ਫਿਰ, ਭਾਵੇਂ ਜੀਵਨ ਵਿੱਚ ਧੋਖਿਆਂ ਦੀ ਝੜੀ ਲੱਗ ਗਈ ਪਰ ਤੇਰਾ… ਕੁੱਝ ਪਲਾਂ ਦਾ ਹੀ […]