Vachan Badlo in Punjabi | Number Change in Punjabi

Number (ਨੰਬਰ) (ਵਚਨ)

ਸ਼ਬਦ ਦਾ ਉਹ ਰੂਪ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਇਕ ਹੈ ਜਾਂ ਅਨੇਕ ਹਨ ਉਸ ਨੂੰ ਅਸੀਂ ਵਚਨ ਕਹਿੰਦੇ ਹਾਂ।

Singular-The Singular Number shows one person or things.

ਸਿੰਗੂਲਰ-ਦੀ ਸਿੰਗੂਲਰ ਨੰਬਰ ਸ਼ੋਜ਼ ਵਨ ਪਰਸਨ ਔਰ ਥਿੰਗ।

Plural-The Plural Number Show two or more persons and things.

ਪਲੂਰਲ-ਦੀ ਪਲੂਰਲ ਨੰਬਰ ਸ਼ੋਜ਼ ਟੂ ਔਰ ਮੋਰ ਪਰਸਨਜ਼ ਐਂਡ ਥਿੰਗਜ਼।

ਕਈ ਸ਼ਬਦ  ਅਤੇ  ਇਕੱਠੇ ਹੀ ਹੁੰਦਾ ਹਨ। ਉਦਾਹਰਨ ਲਈ-

Cannon (ਕੈਨਨ) (ਤੋਪ)

Deer (ਡੀਅਰ) (ਹਿਰਨ)

Dozen (ਡਜ਼ਨ) (ਦਰਜਨ)

Scissors (ਸੀਜ਼ਰਜ) (ਕੈਂਚੀ)

Politics (ਪੋਲੀਟਿਕਸ) (ਰਾਜਨਿਤੀ)

Fish (ਫਿਸ਼) (ਮੱਛੀ)

Pair (ਪੇਅਰ) (ਜੋੜਾ)

Wages (ਵੇਜਿਜ਼) (ਮਜਦੂਰੀ)

Ashes (ਐਸ਼ਿਸ) (ਸਵਾਹ)

Mathematics (ਮੈਥੇਮੈਟਿਕਸ) (ਗਣਿਤ)  

Singular (ਸਿੰਗੁਲਰ)Plural (ਪਲੂਰਲ)
Arm (ਆਰਮ) (ਬਾਂਹ)Arms (ਆਰਮਜ਼) (ਬਾਂਹਾਂ)
Actor (ਐਕਟਰ) (ਅਭਿਨੇਤਾ)Actors (ਐਕਟਰਜ਼) (ਅਭਿਨੇਤਾ)
Book (ਬੁੱਕ)(ਕਿਤਾਬ) Books (ਬੁੱਕਸ) (ਕਿਤਾਬਾਂ)
Bottle (ਬੋਟਲ) (ਬੋਤਲ)Bottles (ਬੋਟਲਜ਼) (ਬੋਤਲਾਂ)
Cat (ਕੈਟ) (ਬਿੱਲੀ)Cats (ਕੈਟਸ) (ਬਿੱਲੀਆਂ)
Map (ਮੈਪ) (ਨਕਸ਼ਾ)Maps (ਮੈਪਸ) (ਨਕਸ਼ੇ)
Girl (ਗਰਲ)(ਲੜਕੀ) Girls (ਗਰਲਜ਼) (ਲੜਕੀਆਂ)
Star (ਸਟਾਰ) (ਤਾਰਾ)Stars (ਸਟਾਰਜ਼) (ਤਾਰੇ)
Hand (ਹੈਂਡ)(ਹੱਥ) Hands (ਹੈਂਡਜ਼)(ਹੱਥ)
B. A. (ਬੀ. ਏ.)B. A.’s
B. Sc. (ਬੀ. ਐਸ. ਸੀ.)B. Sc.’s
M. L. A (ਐਮ. ਐਲ. ਏ.)M. L. A’s
I. A. S (ਆਈ. ਏ. ਐਸ.)I. A. S’s
P. C. S. (ਪੀ. ਸੀ. ਐਸ.)P. C. S’s 
Ass (ਐਸ) (ਗਧਾ)Asses (ਐਸਿਸ) (ਗੱਧੇ)
Box (ਬੋਕਸ) (ਡਿੱਬਾ)Boxes (ਬੋਕਸਜ਼) (ਡਿੱਬੇ)
Bush (ਬੁਸ਼) (ਝਾੜੀ)Bushes (ਬੁਸ਼ਜ) (ਝਾੜੀਆਂ)
Branch (ਬਰਾਂਚ) (ਟਾਹਣੀ)Branches (ਬਰਾਂਚਿਜ਼) (ਟਾਹਣੀਆਂ)
Class (ਕਲਾਸ) (ਜਮਾਤ)Classes (ਕਲਾਸਿਜ਼) (ਜਮਾਤਾਂ)
Hero (ਹੀਰੋ) (ਨਾਇਕ)Heroes (ਹੀਰੋਜ਼) (ਨਾਇਕ)
Princess (ਪ੍ਰਿੰਸੈਸ) (ਰਾਜਕੁਮਾਰੀ)Princesses (ਪ੍ਰਿੰਸੈਸਿਜ਼) (ਰਾਜਕੁਮਾਰੀਆਂ)
Miss (ਮਿਸ) (ਕਨਿੰਆਂ)Misses (ਮਿਸਜ਼) (ਕਨਿੰਆਵਾਂ)
Watch (ਵਾਚ) (ਘੜੀ)Watches (ਵਾਚਜ) (ਘੜੀਆਂ)
Mango (ਮੈਂਗੋ) (ਅੰਬ)Mangoes (ਮੈਂਗੋਜ਼) (ਅੰਬ)
Baby (ਬੇਬੀ) (ਬੱਚਾ)Babies (ਬੇਬੀਜ਼) (ਬੱਚੇ)
Duty (ਡਿਉਟੀ) (ਕੰਮ)Duties (ਡਿਉਟੀਜ਼) (ਕੰਮ)
Fly (ਫਲਾਈ) (ਮੱਖੀ)Flies (ਫਲਾਈਜ਼) (ਮੱਖੀਆਂ)
Story (ਸਟੋਰੀ) (ਕਹਾਣੀ)Stories (ਸਟੋਰੀਜ਼) (ਕਹਾਣੀਆਂ)
Study (ਸਟੱਡੀ) (ਪੜਣਾ)Studies (ਸਟੱਡੀਜ਼) ()
Wife (ਵਾਈਫ) (ਪਤਨੀ)Wives (ਵਾਈਵਜ਼) (ਪਤਨੀਆਂ)
Lady (ਲੇਡੀ) (ਔਰਤ)Ladies (ਲੇਡੀਜ਼) (ਔਰਤਾਂ)
City (ਸਿਟੀ) (ਸ਼ਹਿਰ)Cities (ਸਿਟੀਜ਼) (ਸ਼ਹਿਰ)
Boy (ਬੋਆਏ) (ਲੜਕਾ)Boys (ਬੋਆਏਜ਼) (ਲੜਕੇ)
Donkey (ਡੌਂਕੀ) (ਖੋਤਾ)Donkeys (ਡੌਂਕੀਜ਼) (ਖੋਤੇ)
Monkey (ਮੌਂਕੀ) (ਬੰਦਰ)Monkeys (ਮੌਂਕੀਜ਼) (ਬੰਦਰ)
Story (ਸਟੋਰੀ) (ਮੰਜਿਲ)Storeys (ਸਟੋਰੀਜ਼) (ਮੰਜਿਲਾਂ)
Toy (ਟੋਆਏ) (ਖਿਡੌਣਾ)Toys (ਟੁਆਏਜ਼) (ਖਿਡੌਣੇ)
Chief (ਚੀਫ) (ਮੁਖੀਆ)Chiefs (ਚੀਫਸ) (ਮੁਖੀਏ)
Cliff (ਕਲਿਫ) (ਚਟਾਨ)Cliffs (ਕਲਿਫਸ) (ਚਟਾਨਾ)
Dwarf (ਡਵਾਰਫ) (ਬੌਨੇ)Dwarfs (ਡਵਾਰਫਸ) (ਬੌਣੇ)
Hoof (ਹੂਫ) (ਖੁਰ)Hoofs (ਹੂਫਜ਼) (ਖੁਰ)
Roof (ਰੂਫ) (ਛੱਤ)Roofs (ਰੂਫਜ਼) (ਛੱਤਾਂ)
Knife (ਨਾਈਫ) (ਚਾਕੂ)Knives (ਨਾਈਵਜ਼) (ਚਾਕੂ)
Leaf (ਲੀਫ) (ਪੱਤਾ)Leaves (ਲੀਵਜ਼) (ਪੱਤੇ)
Loaf (ਲੋਫ) (ਫੁਲਕਾ)Loaves (ਲੋਵਜ਼) (ਫੁਲਕੇ)
Thief (ਥੀਫ) (ਚੋਰ)Thieves (ਥੀਵਜ਼) (ਚੋਰ)
Brother (ਬ੍ਰਦਰ) (ਭਰਾ)Brothern (ਬ੍ਰੈਦਰਨ) (ਕਈ ਭਰਾ)
Child (ਚਾਈਲਡ) (ਬੱਚਾ)Children (ਚਿਲਡਰਨ) (ਬੱਚੇ)
Tooth (ਟੁੱਥ) (ਦੰਦ)Teeth (ਟੀਥ) (ਦੰਦ)
Mouse (ਮਾਉਸ) (ਚੂਹਾ)Mice (ਮਾਈਸ) (ਚੂਹੇ)
Louse (ਲਾਊਸ) (ਜੂੰ)Lice (ਲਾਈਸ) (ਜੂੰਆਂ)
Foot (ਫੁੱਟ) (ਪੈਰ)Feet (ਫੀਟ) (ਪੈਰ)

Leave a Reply

This site uses Akismet to reduce spam. Learn how your comment data is processed.