100 Virodhi Shabad in Punjabi Language | ਪੰਜਾਬੀ ਵਿੱਚ 100 ਵਿਰੋਧੀ ਸ਼ਬਦ

100 Virodhi Shabad in Punjabi Language (100 ਵਿਰੋਧੀ ਸ਼ਬਦ ਪੰਜਾਬੀ ਵਿੱਚ)

Below is a list of 100 Virodhi Shabad in the Punjabi language which can be used by students and people who are learning Punjabi to understand the difference in meanings of various Punjabi words.

Obviously, this is not a complete list as many more words can be added to it. However, for students of Punjabi, this list of Virodhi Shabads will serve as a good guide for language learning.

ਸ਼ਬਦਵਿਰੋਧੀ ਸ਼ਬਦ
ਉੱਚਾਨੀਂਵਾਂ
ਅਗਾੜੀਪਿਛਾੜੀ
ਅਗੇਤਰਪਿਛੇਤਰ
ਆਉਣਾਜਾਣਾ
ਆਦਰਨਿਰਾਦਰ
ਆਪਣਾਪਰਾਇਆ
ਆਮਖ਼ਾਸ
ਸਸਤਾਮਹਿੰਗਾ
ਸ਼ਹਿਰੀਪੇਂਡੂ
ਸਕਾਮਤੇਰਾ
ਸਖੀਸੂਮ
ਸੰਖੇਪਵਿਸਥਾਰ
ਸੱਜਰਾਬੇਹਾ
ਸਥਿਰਅਸਥਿਰ
ਸਫਲਤਾਅਸਫਲਤਾ
ਸ਼ਰਮੀਲਾਬੇਸ਼ਰਮ
ਸਵਰਗਨਰਕ
ਸਾਧਾਰਨਵਿਸ਼ੇਸ਼
ਸੁਆਦੀਬੇਸੁਆਦੀ
ਸੁਹਾਗਣਵਿਧਵਾ
ਸੁਚੱਜਾਕੁਚੱਜਾ
ਸੁਤੰਤਰਪਰਤੰਤਰ
ਸ਼ੁੱਧਅਸ਼ੁੱਧ
ਹੱਸਣਾਰੋਣਾ
ਹਲਾਲਹਰਾਮ
ਹਾਜ਼ਰਗ਼ੈਰਹਾਜ਼ਰ
ਹਾਨੀਲਾਭ
ਹਾਰਜਿੱਤ
ਹਾੜੀਸਾਉਂਣੀ
ਹਿੰਸਾਅਹਿੰਸਾ
ਹੇਠਾਂਉੱਪਰ
ਹੌਲਾਭਾਰੀ
ਹੌਲੀਛੇਤੀ
ਕੱਸਿਆਢਿੱਲਾ
ਕੱਚਾਪੱਕਾ
ਕਠੋਰਨਰਮ
ਕਪੁੱਤਰਸਪੁੱਤਰ
ਕਮੀਨਾਸਾਊ
ਕਾਨੂੰਨੀਗ਼ੈਰ ਕਾਨੂੰਨੀ
ਕਾਰੀਗਰਅਨਾੜੀ
ਕਾਲਾਗੋਰਾ
ਕੁਆਰੀਵਿਆਹੀ
ਕੁਚਾਲਸੁਚਾਲ
ਕੁਬੁੱਧਸੁਬੁੱਧ
ਕੋਰਾਧੋਤਾ
ਖਚਰਾਭੋਲਾ
ਖਰਾਖੋਟਾ
ਖਰੀਦਣਾਵੇਚਣਾ
ਖਾਲੀਭਰਿਆ
ਖਿਲਾਰਨਾਸਮੇਟਣਾ
ਖ਼ੁਸ਼ੀਗ਼ਮੀ
ਖੁਲ੍ਹਣਾਬੱਝਣਾ
ਖੁੱਲ੍ਹਾਤੰਗ
ਗਰਮੀਸਰਦੀ
ਗਿੱਲਾਸੁੱਕਾ
ਗੁਣਔਗੁਣ
ਗੁਰਾਨਿਗੁਰਾ
ਗੁਰੂਚੇਲਾ
ਗ਼ੁਲਾਮੀਆਜ਼ਾਦੀ
ਗੂੜ੍ਹਾਫਿੱਕਾ
ਘਟੀਆਵਧੀਆ
ਘਰੇਲੂਬਜ਼ਾਰੀ
ਘਾਟਾਵਾਧਾ
ਚੰਗਾਮੰਦਾ
ਚਲਾਕਸਿੱਧਾ
ਚੜ੍ਹਦਾਲਹਿੰਦਾ
ਚੜ੍ਹਾਈਉਤਰਾਈ
ਚਾਲਕੁਚਾਲ
ਚੁੱਕਣਾਰੱਖਣਾ
ਚੋਪੜੀਰੁੱਖੀ
ਛੋਹਅਛੋਹ
ਛੋਟਾਵੱਡਾ
ਜੱਸਅਪਜੱਸ
ਜਨਮਮਰਨ
ਜਿੱਤਹਾਰ
ਜੋੜਾਇਕੱਲਾ
ਝੱਲਾਸਿਆਣਾ
ਟਿੱਬਾਟੋਆ
ਟੁੱਟਾਸਾਬਤ
ਟੁਰਨਾਖਲੋਣਾ
ਠੰਢਾਗਰਮ
ਡਰਾਕਲਦਲੇਰ
ਤੇਜ਼ਾਬਸ਼ੋਰਾ
ਧਰਤੀਅਕਾਸ਼
ਧਾਤਅਧਾਤ
ਧਿਆਨਬੇਧਿਆਨ
ਧੁੱਪਛਾਂ
ਨਕਲਅਸਲ
ਨਿਕਟਤਾਦੂਰੀ
ਨੇੜੇਦੂਰ
ਪੱਕਾਕੱਚਾ
ਫੜਣਾਛੱਡਣਾ
ਬਹੁਤਾਥੋੜਾ
ਬਲਵਾਨਬਲਹੀਨ
ਬੈਠਣਾਖੜ੍ਹਣਾ
ਮਿੱਠਾਖੱਟਾ
ਮਿੱਤਰਦੁਸ਼ਮਨ
ਮੋਟਾਪਤਲਾ
ਰੋਗੀਨਿਰੋਗੀ
ਵੱਧਘੱਟ

Leave a Reply

This site uses Akismet to reduce spam. Learn how your comment data is processed.