Chacha means younger brother of father.
ਚਾਚਾ- ਪਿਤਾ ਦੇ ਛੋਟੇ ਭਾਈ ਨੂੰ ਆਖਦੇ ਹਨ।
Taaya means elder brother of father.
ਤਾਇਆ-ਪਿਤਾ ਦੇ ਵੱਡੇ ਭਾਈ ਨੂੰ ਆਖਦੇ ਹਨ।
Mamma means brother of mother.
ਮਾਮਾ-ਮਾਤਾ ਦੇ ਭਰਾ ਨੂੰ ਆਖਦੇ ਹਨ।
Foofa means husband of father’s sister.
ਫੂਫਾ-ਪਿਤਾ ਦੀ ਭੈਣ ਦੇ ਪਤੀ ਨੂੰ ਆਖਦੇ ਹਨ।