XOXO Meaning in Punjabi

XOXO meaning in Punjabi is pretty simple though there is quite a history behind the practice of writing this expression. ਪੰਜਾਬੀ ਵਿੱਚ XOXO ਦਾ ਮਤਲਬ ਹੁੰਦਾ ਹੈ ਪਿਆਰ ਅਤੇ ਜੱਫੀ ਪਾਉਣਾ। ਪੁਰਾਤਨ ਸਮੇਂ ਤੋਂ ਇਸਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਆਧੁਨਿਕ ਯੁੱਗ ਵਿੱਚ ਟੀਵੀ ਧਾਰਾਵਾਹਿਕਾਂ ਦੇ ਮਾਧਿਅਮ ਨਾਲ ਇਸ ਸ਼ਬਦ ਦਾ ਪ੍ਰਯੋਗ ਵਧ ਗਿਆ।

ਜੇ ਤੁਸੀਂ ਇਸ ਸ਼ਬਦ ਦੀ ਉਤਪੱਤੀ ਬਾਰੇ ਜਾਣਨਾ ਚਾਹੋਂਗੇ ਤਾਂ ਤੁਸੀਂ ਵਿਕੀਪੀਡੀਆ ਦੇ ਇਸ ਲਿੰਕ ‘ਤੇ ਜਾ ਕੇ ਪੜ੍ਹ ਸਕਦੇ ਹੋ।

ਸਰਲ ਸ਼ਬਦਾਂ ਵਿੱਚ XOXO ਦਾ ਪੰਜਾਬੀ ਭਾਸ਼ਾ ਵਿੱਚ ਅਰਥ ਹੈ ਪਿਆਰ ਅਤੇ ਜੱਫੀ, ਜਿਵੇਂ ਕਿ ਸਾਡੇ ਬਜੁਰਗ ਕਿਸੇ ਛੋਟੇ ਬੱਚੇ ਨੂੰ ਚਿੱਠੀ ਵਿੱਚ ਲਿਖ ਕੇ ਭੇਜਣ।

2 thoughts on “XOXO Meaning in Punjabi”

Leave a Comment

Your email address will not be published. Required fields are marked *

This site uses Akismet to reduce spam. Learn how your comment data is processed.